ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਰੈਂਡ. ਐਂਡ ਯੂ ਡੀਸ੍ਰਵ ਦ ਬੇਸਟ।ਹੈਪੀ ਬਰਡੇ ਟੂ ਦ ਬੇਸਟ ਤਾਇਆ ਜੀ ਇਨ ਦ ਹੋਲ ਵਰਲਡ।
ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਰੈਂਡ. ਐਂਡ ਯੂ ਡੀਸ੍ਰਵ ਦ ਬੇਸਟ।ਹੈਪੀ ਬਰਡੇ ਟੂ ਦ ਬੇਸਟ ਤਾਇਆ ਜੀ ਇਨ ਦ ਹੋਲ ਵਰਲਡ।
ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਰੈਂਡ. ਐਂਡ ਯੂ ਡੀਸ੍ਰਵ ਦ ਬੇਸਟ।ਹੈਪੀ ਬਰਡੇ ਟੂ ਦ ਬੇਸਟ ਤਾਇਆ ਜੀ ਇਨ ਦ ਹੋਲ ਵਰਲਡ।
ਯੂ ਆਰ ਆ great ਪਰਸਨ, ਆ ਫ੍ਰੈਂਡ ਯੂ deserve ਦ ਬੇਸਟ।ਹੈਪੀ ਬਰਡੇ ਟੂ ਦ bestਤਾਇਆ ਜੀ ਇਨ ਦਾ ਹੋਲ world
ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ।ਤੁਸੀਂ ਹਰ ਚੀਂ ਵਿਚ ਪਿਆਰ ਭਰ ਦਿੰਦੇ ਹੋ।ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ।
ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ। ਤੁਸੀਂ ਮੇਰੀ ਪਰਵਾਹ ਆਪਣੀ ਭਤੀਜੀ ਵਾਂਗ ਨਹੀਂ ਪਰ ਆਪਣੇ ਪੁੱਤਰ ਵਾਂਗ ਕੀਤੀ ਹੈ।ਮੈਂ ਉਸ ਹਰ ਚੀਜ਼ ਲਈ ਜੋ ਤੁਸੀਂ ਮੇਰੇ ਲਈ ਕੀਤਾ ਲਈ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ।
ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ।ਕਿਉਂਕਿ ਤੁਸੀਂ ਇੱਕ ਮਿਸਾਲ ਹੋ।ਤੁਸੀਂ ਹਰ ਚੀਜ ਨੂੰ ਪਿਆਰ ‘ਚ ਬਦਲ ਦਿੰਦੇ ਹੋ।ਜਨਮ ਦਿਨ ਦੀਆਂ ਬਹੁਤ ਵਧਾਈਆਂ ਤਾਇਆ ਜੀ।
ਭਾਵੇ ਆਪਾਂ ਇੱਕ ਦੂਜੇ ਨੂੰ ਰੋਂਜ ਨਾ ਮਿਲਦੇ ਹੋਈਏ ਪਰ ਮੈਂ ਤੁਹਾਡੀ ਸਮਝਦਾਰੀ ਅਤੇ ਸੂਝਬੂਝ ਨੂੰ ਸਦਾ ਸਤਿਕਾਰਦਾ ਹਾਂ।ਜਨਮ ਦਿਨ ਮੁਬਾਰਕ ਤਾਇਆ ਜੀ।
ਤੁਸੀ ਮੇਰੀ ਜਿੰਦਗੀ ਦੇ ਇੱਕ ਬਹੁਤ ਮਹੱਤਵਪੂਰਨ ਹਿੱਸੇ ਹੋ।ਸਿਫਤ ਅੱਖਰ ਇਹ ਦਰਸਾਉਣ ਲਈ ਪੂਰੇ ਨਹੀਂ ਪੈ ਸਕਦੇ।ਜਨਮ ਦਿਨ ਮੁਬਾਰਕ ਚਾਚਾ ਜੇ।
ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਮੇਰੇ ਲਈ ਦੂਜੇ ਪਿਤਾ ਵਾਂਗ ਹੋ।ਤੁਸੀਂ ਮੇਰੀ ਪਰਵਾਹ ਆਪਣੇ ਭਤੀਜੇ ਵਾਂਗ ਨਹੀਂ ਆਪਣੇ ਪੁੱਤਰ ਵਾਂਗ ਕੀਤੀ ਹੈ। ਮੈਂ ਉਸ ਹਰ ਚੀਜ਼ ਲਈ ਜੋ ਤੁਸੀ ਮੇਰੇ ਲਈ ਕੀਤਾ ਉਸਦਾ ਸ਼ੁਕਰਗੁਜਾਰ ਹਾਂ। ਜਨਮ ਦਿਨ ਮੁਬਾਰਕ