ਡੀਅਰ ਸਿਸਟਰ, ਰੱਬ ਕਰੇ ਤੈਨੂੰ ਬਹੁਤ ਸਾਰੀਆਂ ਖੁਸ਼ਿੰਆਂ ਅੱਜ ਤੇ ਹਰ ਰੋਜ਼ ਮਿਲਣ।ਜਨਮ ਦਿਨ ਮੁਬਾਰਕ
ਡੀਅਰ ਸਿਸਟਰ, ਰੱਬ ਕਰੇ ਤੈਨੂੰ ਬਹੁਤ ਸਾਰੀਆਂ ਖੁਸ਼ਿੰਆਂ ਅੱਜ ਤੇ ਹਰ ਰੋਜ਼ ਮਿਲਣ।ਜਨਮ ਦਿਨ ਮੁਬਾਰਕ
ਡੀਅਰ ਸਿਸਟਰ, ਰੱਬ ਕਰੇ ਤੈਨੂੰ ਬਹੁਤ ਸਾਰੀਆਂ ਖੁਸ਼ਿੰਆਂ ਅੱਜ ਤੇ ਹਰ ਰੋਜ਼ ਮਿਲਣ।ਜਨਮ ਦਿਨ ਮੁਬਾਰਕ
ਇਫ ਐਵਰੀ-ਵਨ ਹੇਡ ਆ ਸਿਸਟਰ ਲਾਈਕ ਯੂ, ਦ ਵਰਲਡ ਵੁਡ ਬੀ ਆ ਬੈਟਰ ਪਲੇਸ, ਵਿਸ਼ਿੰਗ ਯੂ ਆ ਵੇਰੀ ਹੈਪੀ ਬਰਡੇ।
ਆ ਸਿਸਟਰ ਲਾਈਕ ਯੂ ਐਂਡ ਆ ਬ੍ਰਦਰ ਲਾਈਕ ਮੀ ਠaਖ ਫਾਈਟ ਲਾਈਕ cats and dogs ਬੱਟ our ਲਵ ਇਸ ਡੀਪਰ than ਦ sea।ਹੈਪੀ ਬਰਡੇ
ਮੇਰੀ ਛੋਟੀ ਭੈਣ ਨੂੰ ਮੇਰੇ ਵੱਲੋਂ ਜਨਮ ਦਿਨ ਤੇ ਬਹੁਤ ਸਾਰਾ ਪਿਆਰ
ਤੁਸੀ ਮੇਰੇ ਤੋਂ ਦੂਰ ਜਰੂਰ ਹੋ ਪਰ ਮੇਰੇ ਦਿਲ ਦੇ ਉਨੈ ਹੀ ਨੇੜੇ ਹੋ।ਹੈਪੀ ਬਰਡੇ ਦੀਦੀ
ਤੁਸੀ ਮੇਰੇ ਤੋਂ ਦੂਰ ਜਰੂਰ ਹੋ ਪਰ ਮੇਰੇ ਦਿਲ ਦੇ ਉਨੈ ਹੀ ਨੇੜੇ ਹੋ।ਜਨਮ ਦਿਨ ਮੁਬਾਰਕ ਭੈਣ ਜੀ
ਤੁਸੀ ਮੇਰੇ ਤੋਂ ਦੂਰ ਜਰੂਰ ਹੋ ਪਰ ਮੇਰੇ ਦਿਲ ਦੇ ਉਨੇ ਹੀ ਨੇੜੇ ਹੋ।ਜਨਮ ਦਿਨ ਮੁਬਾਰਕ ਦੀਦੀ।
ਉਹ ਦਿਨ ਮੈਨੂੰ ਬਹੁਤ ਪਿਆਰੇ ਨੇ ਜਦੋਂ ਆਪਾਂ ਹੱਸਦੇ ਹੱਸਦੇ ਇਕੱਠੇ ਵੱਡੇ ਹੋਏ।ਜਨਮ ਦਿਨ ਤੇ ਬਹੁਤ ਸਾਰਾ ਪਿਆਰ ਦੀਦੀ ਜੀ।
ਮੈਂ ਪੂਰੀ ਦੁਨੀਆਂ ਵੀ ਲੱਭ ਲਵਾਂ ਤਾਂ ਵੀ ਤੁਹਾਡੇ ਵਰਗੀ ਚੰਗੀ ਭੈਣ ਨਹੀਂ ਲੱਭ ਸਕਾਂਗੀ, ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ
ਤੁਸੀ ਮੇਰੀ ਭੈਣ ਬਣਕੇ ਨਹੀਂ ਮੈਨੂੰ ਦੋਸਤ ਬਣਕੇ ਸਦਾ ਨਾਲ ਹੁੰਦੇ ਹੋ।ਹੈਪੀ ਬਰਡੇ ਦੀਦੀ ਜੀ।
ਤੁਸੀ ਮੇਰੇ ਲਈ ਉਹ ਹੋ ਜਿਸ ਨਾਲ ਮੈਂ ਆਪਣੇ ਸਾਰੇ ਦੁੱਖ ਸੁੱਖ ਸਾਂਝੇ ਕਰ ਸਕਦੀ ਹਾਂ, ਜਿਸਨੂੰ ਆਪਣੇ ਦਿਲ ਦੀਆ ਸਾਰੀਆਂ ਗੱਲਾਂ ਵੰਡ ਸਕਦੀ ਹਾਂ ਤੇ ਤੁਸੀਂ ਮੈਨੂੰ ਅਧਿਆਪਕ ਬਣਕੇ ਸਭ ਕੁਝ ਦੱਸਦੇ ਹੋ।ਤੁਹਾਡੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈਆਂ।
ਜੇ ਮੈਂ ਆਪਣੀ ਭੈਣ ਦੀ ਦਿੱਤੀ ਹਰ ਖੁਸ਼ੀ ਤੇ ਰੋਪਏ ਇਕੱਠੇ ਕਰਦਾ ਤਾਂ ਅੱਜ ਮੈਂ ਦੁਨੀਆਂ ਦਾ ਰਾਜਾ ਹੁੰਦਾ।ਇੰਨੀਆ ਖੁਸ਼ੀਆਂ ਦੇਣ ਲਈ ਧੰਨਵਾਦ।ਜਨਮ ਦਿਨ ਮੁਬਾਰਕ।
ਤੁਸੀ ਦਿਨ ਦੁੱਗਣੀ ਤੇ ਰਾਤ ਚੁਗੁਣੀ ਤਰੱਕੀਆਂ ਕਰੋ ਤੇ ਕਾਮਯਾਬੀਆਂ ਹਾਸਲ ਕਰੋ।ਜਨਮ ਦਿਨ ਮੁਬਾਰਕ ਭੈਣ ਜੀ।