ਹੈਪੀ ਬਰਡੇ Dear ਮਾਸੀ ਜੀ।
ਹੈਪੀ ਬਰਡੇ Dear ਮਾਸੀ ਜੀ।
ਉਸ ਮਹਿਲਾ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜ਼ੋ ਦਿਲ ਦੀ ਬਹੁਤ ਚੰਗੀ ਹੈ ਤੇ ਰਿਬਤੇ ਵਿਚ ਮੇਰੀ ਮਾਸੀ ਅਖਵਾਉਂਦੀ ਹੈ।
ਮਾਸੀ ਤੁਸੀਂ ਸਭ ਤੋਂ ਹਨੇਰੀ ਰਾਤਾਂ ‘ਚ ਵੀ ਰੋਸ਼ਨੀ ਲੈ ਅਾਉਂਦੇ ਹੋ।ਜਨਮ ਦਿਨ ਦੀਆਂ ਮੁਬਾਰਕਾਂ
ਪਿਆਰੀ ਮਾਸੀ, ਤੁਸੀ ਦੁਨੀਆਂ ਦੀ ਸਭ ਤੋਂ ੳੁੱਤਮ ਮਹਿਲਾਵਾਂ ਵਿਚੋਂ ਇੱਕ ਹੋ।ਤੁਹਾਨੂੰ ਜਨਮ ਦਿਨ ਤੇ ਵਧਾਈਆਂ ਤੇ ਬਹੁਤ ਸਾਰਾ ਪਿਆਰ।
ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀ ਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ।ਜਨਮ ਦਿਲ ਦੀਆਂ ਵਧਾਈਆਂ ਮਾਸੀ।
ਜੇ ਤੁਹਾਡੇ ਵਰਗੀ ਮਾਸੀ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਸੀ ਜੀ।
ਜਨਮ ਦਿਨ ਦੀਆਂ ਮੁਬਾਰਕਾਂ ਉਸ Super specialਮਾਸੀ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਮਾਸੀ ਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਮਾਸੀ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ।
ਮੁਬਰਾਕਾਂ ਉਸ Super special ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਮਾਸੀ ਜੋ ਹਮੇਸ਼ਾਮੇਰਾ ਸਾਥ ਦਿੰਦੀ ਹੈ ਤੇ ਉਹ ਮਾਸੀ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਹਾਂ।
ਉਹ ਔਰਤ ਜਿਹੜੀ ਸਿਰਫ ਬਾਹਰੋਂ ਈ ਨਹੀਂ ਪਰ ਦਿਨ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੌਜ਼ ਮੈਨੂੰ ਪ੍ਰੇਰਨਾ ਦਿੰਦੀ ਹੈ ਹਰ ਰੌਜ਼ ਆਪਣੇ ਆਪ ਵਿਚ ਸਭ ਤੋਂ ਵਧੀਆਂ ਬਣਨ ਦੀ ਨੂੰ ਜਨਮ-ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
ਦੁਨੀਆਂ ਦੇ ਸਭ ਤੋਂ ਵਧੀਆਂ ਮਾਸੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ।