ਯੂ ਆਰ ਆ ਵੈਰੀ ਸਪੈਸ਼ਨ ਵੋਮਨ ਅਦ ਟੂਡੇ ਇਸ ਯੂਅਰ ਬਰਡੇ ਸੋ ਆਈ ਵੀਆਂ ਗਾਡ ਵੀਵ
ਯੂ ਆਰ ਆ ਵੈਰੀ ਸਪੈਸ਼ਨ ਵੋਮਨ ਅਦ ਟੂਡੇ ਇਸ ਯੂਅਰ ਬਰਡੇ ਸੋ ਆਈ ਵੀਆਂ ਗਾਡ ਵੀਵ ਮੇਡ ਯੂ ਸੋ ਪਰਫੇਕਟ ਅਦ ਆਈ ਵਿਸ਼ ਯੂ ਆਲ ਦੀ ਲਵ ਅਦ ਹੈਪੀਨੇਸ ਇੰਲ ਦੀ ਵਰਲਡ।ਸੇਨਡਿੰਗ ਯੂ ਲਵ।
ਯੂ ਆਰ ਆ ਵੈਰੀ ਸਪੈਸ਼ਨ ਵੋਮਨ ਅਦ ਟੂਡੇ ਇਸ ਯੂਅਰ ਬਰਡੇ ਸੋ ਆਈ ਵੀਆਂ ਗਾਡ ਵੀਵ ਮੇਡ ਯੂ ਸੋ ਪਰਫੇਕਟ ਅਦ ਆਈ ਵਿਸ਼ ਯੂ ਆਲ ਦੀ ਲਵ ਅਦ ਹੈਪੀਨੇਸ ਇੰਲ ਦੀ ਵਰਲਡ।ਸੇਨਡਿੰਗ ਯੂ ਲਵ।
ਅੱਜ ਦਾ ਦਿਨ ਪੂਰੇ ਸਾਲ ਚੋਂ ਵਧੀਆਂ ਦਿਨ ਹੈ ਕਿਉਂਕਿ ਤੂੰ ਅੱਜ ਦੇ ਦਿਨ ਜੰਮੀ ਸੀ।ਰੱਬ ਨੇ ਅੱਜ ਦਾ ਦਿਨ ਸਿਰਫ ਤੇਰੇ ਤੇ ਮੇਰੇ ਲਈ ਬਣਾਇਆ ਹੈ।ਹੈਪੀ ਬਰਡੇ।
ਤੇਰੇ ਬਿਨਾ ਮੇਰੀ ਜਿੰਦਗੀ ਕਾਲੀ ਰਾਤ ਹੈ।ਤੂੰ ਮੇਰੀ ਜਿੰਦਗੀ ਦੀ ਰੋਸ਼ਨੀ ਹੈ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਮੈਂ ਦੁਨੀਆਂ ਦਾ ਸਭ ਤੋਂ ਖੁਦਕਿਸਮਤ ਮੁੰਡਾ ਹਾਂਜਿਸਦੀਪ੍ਰੇਮਿਕਾ ਸਭ ਨੂੰ ਪਿਆਰੀ ਤੇ ਧਿਆਨ ਰੱਖਣ ਵਾਲੀ ਹੈ।ਪਿਆਰੀ ਪ੍ਰੇਮਿਕਾ ਨੂੰ ਪਿਆਰ ਭਰਿਆ ਜਨਮ ਦਿਨ ਮੁਬਾਰਕ।
ਆਈ ਲਵ ਯੂ ਹਨੀ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਰਾਕਾਂ।
ਮੈਂ ਸ਼ੁਕਰਗੁਜਾਰ ਹਾਂ ਤੇਰਾ ਜੋ ਤੂੰ ਮੇਰੀ ਜਿੰਦਗੀ aਚ ਆਈ।ਮੈਂ ਅੱਜ ਤੱਕ ਕਿਸੇ ਨੂੰ ਇੰਨਾ ਪਿਆਰ ਨਈਂ ਕੀਤਾ ਜਿੰਨਾ ਤੈਨੂੰ ਕਰਦਾ ਹਾਂ। ਤੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਡੀਅਰ ਏਨਜਲ, ਥੈਂਕ ਯੂ ਫੋਰ ਸਟੇਪਿੰਗ ਓਨ ਅਰੌਥ. ਅਦ ਜਿੰਦਗੀ ਸੌਖੀ ਬਣਾਉਣ ਲਈ।ਆਈ ਲਵ ਯੂ ਤੇ ਮੈਂ ਤੈਨੂੰ ਦੁਨੀਆਂ ਦੀ ਕਿਸੇ ਚੀਂ ਲੈ ਵੀ ਗਵਾਉਣਾ ਨਹੀਂ ਚਾਹੁੰਦਾ।
ਯੂ ਆਸ ਸੋ ਬਿਊਟੀਫੁੱਲ ਦੈਟ ਯੂ ਗਿਵ ਦਾ ਸੰਨ ਟੂ ਸ਼ਾਈਨ ਜਸਟ ਲਾਈਕ ਯੁ ਗਿਵ ਮੀ ਆ ਰੀਸਨ ਟੂੰ ਵੇਕ ਅੱਪ ਏਵੇਰੀ ਮੋਰਨਿੰਗ। ਹੈਪੀ ਬਰ ਡੇ ਬੇਬੀ।
ਮੇਰੇ ਦਿਨ ਦੀ ਰਾਣੀ, ਮੇਰੀ ਰਾਜਕੁਮਾਰੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਤੈਨੂੰ ਜਦੋਂ ਵੀ ਦੇਖਦਾ ਤੂੰ ਬਹੁਤ ਸੋਹਣੀ ਲੱਗਦੀ ਹੈ।ਹੈਪੀ ਬਰਡੇ।
ਇੱਕ ਹਜਾਰ ਸਾਲਾਂ ਵਿਚ ਵੀ ਮੈਨੂੰ ਤੇਰੇ ਜਿਹੀ ਵਧੀਆਂ, ਚੰਗੀ ਤੇ ਪਿਆਰ ਕਰਨ ਵਾਲੀ ਕੁੜੀ ਨਹੀਂ ਲੱਭ ਸਕਦੀ।ਰੱਬ ਦਾ ਧੰਨਵਾਦ ਜੋ ਤੇਰੇ ਜਿਹੀ ਕੁੜੀ ਪੈਦਾ ਕੀਤੀ।ਹੈਪੀ ਬਰਡੇ।
ਹਰ ਉਹ ਘੜੀ ਜਦੋਂ ਤੂੰ ਮੇਰੇ ਨਾਲ ਹੋਵੇਂ ਉਹ ਪਿਆਰੀ ਹੁੰਦੀ ਹੈ।ਤੇਰਾ ਮੇਰੀ ਜਿੰਦਗੀ ‘ਚ ਹੋਣਾ ਮੈਨੂੰ ਇਹ ਦੱਸਦਾ ਹੈ ਕੀ ਪਿਆਰ ਕਿੰਨਾ ਜਰੂਰੀ ਤੇ ਘੈਂਟ ਹੈ।ਜਨਮ ਦਿਨ ਮੁਬਾਰਕ।
ਮੇਰੇ ਪਿਆਰ ਨੂੰ ਉਸਦੇ ਜਨਮ ਦਿਨ ਤੇ ਉਸਦੇ ਪਿਆਰ ਵੱਲੋਂ ਬਹੁਤ ਸਾਰਾ ਪਿਆਰ।
ਭਾਵੇਂ ਜਿੰਨੇ ਮਰਜੀ ਬਰਡੇ ਆ ਜਾਣ। ਮੇਰੇ ਲਈ ਤਾਂ ਤੂ ਸਦਾ ਨਿੱਕੀ ਜਿਹੀ ਰਾਣੀ ਹੀ ਰਹੇਗੀ। ਜਨਮ ਦਿਨ ਮੁਬਾਰਕ ਸੋਹਣੀਏ।
ਦੁਨੀਆਂ ਦੀ ਸਭ ਤੋਂ ਮਿੱਠੀ ਕੁੜੀ ਨੂੰ ਜਨਮ ਦਿਨ ਦੀਆਂ ਵਧਾਈਆਂ।ਤੈਨੂੰ ਸਾਰੀ ਦੁਨੀਆਂ ਦੀ ਖੁਸ਼ੀ ਤੇ ਪਿਆਰ ਮਿਲੇ।
ਅਸੀਂ ਦੋਵੇਂ ਇੱਕ ਦੂਜੇ ਨੂੰ ਆਪਣੇ ਆਪ ਨਾਲੋਂ ਵੱਧ ਪਿਆਰ ਕਰਦੇ ਹਾਂ। ਹੈਪੀ ਬਰਡੇ ਮੇਰੀ ਜਾਨ
ਜਿਸ ਦਿਨ ਤੇਰਾ ਜਨਮ ਹੋਇਆ, ਰੱਬ ਕੋਲੋਂ ਇੱਕ ਤੋਹਫਾ ਦੁਨੀਆਂ ਨੂੰ ਨਸੀਬ ਹੋਇਆ। ਜਨਮ ਦਿਨ ਦੀਆਂ ਮੁਬਾਰਕਾਂ।
ਹਰ ਸਾਲ ਇੱਕ ਹੋਰ ਮੋਮਬੱਤੀ ਮਤਲਬ ਇੱਕ ਹੋਰ ਸਾਲ ਤੁਹਾਡੇ ਸੰਗ।ਜਨਮ ਦਿਨ ਦੀਆਂ ਵਧਾਈਆਂ।