ਅੱਖਰ ਕਾਫੀ ਨਹੀਂ ਇਹ ਦਰਸਾਉਣ ਲਈ ਕੀ ਮੈਂ ਤੁਹਾਨੂੰ ਕਿੰਨਾ ਚਾਹੁੰਦੀ ਹਾਂ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਅੱਖਰ ਕਾਫੀ ਨਹੀਂ ਇਹ ਦਰਸਾਉਣ ਲਈ ਕੀ ਮੈਂ ਤੁਹਾਨੂੰ ਕਿੰਨਾ ਚਾਹੁੰਦੀ ਹਾਂ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਅੱਖਰ ਕਾਫੀ ਨਹੀਂ ਇਹ ਦਰਸਾਉਣ ਲਈ ਕੀ ਮੈਂ ਤੁਹਾਨੂੰ ਕਿੰਨਾ ਚਾਹੁੰਦੀ ਹਾਂ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਰੱਬ ਕਰੇ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਦੇ ਖੇੜੇ ਭਰਿਆ ਹੋਵੇ।ਜਨਮ ਦਿਨ ਦੀਆਂ ਮੁਬਾਰਕਾਂ ਜੀ।
ਆਪਾਂ ਲੜ੍ਹਦੇ ਹਾਂ ਫੇਰ ਮਨਾਉਂਦੇ ਹਾਂ, ਆਪਾਂ ਚਾਹ ਵੇਲੇ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਵੀ ਕਰਦੇ ਹਾਂ। ਕਦੀ ਤੁਸੀਂ ਮੇਰੇ ਲਈ ਦੋਸਤ ਬਣਨ ਜਾਂਦੇ ਹੋ ਤੇ ਕਦੀ ਅਧਿਆਪਕ। ਤੁਸੀਂ ਉਹ ਹੋ ਜਿੰਨਾ ਦੇ ਨਾਮ ਤੋਂ ਮੈਂ ਖੁਸ਼ੀ ਮਹਿਸੂਸ ਕਰਦੀ ਹਾਂ।ਜਨਮ ਦਿਨ ਦੀਆਂ ਮੁਬਾਰਕਾਂ ਜੀ।
ਮੇਰੀ ਜਾਨ ਮੇਰੇ ਜਹਾਨ ਤੁਹਾਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ।
ਤੁਸੀਂ ਉਹ ਸੂਰਜ ਹੋ ਜੋ ਰੋਜ ਸਵੇਰੇ ਚਮਕਦੇ ਹੋ, ਤੁਸੀਂ ਮੇਰੇ ਜਹਾਨ ਹੋ।ਬਹੁਤ ਸਾਰਾ ਪਿਆਰ ਤੇ ਜਨਮ ਦਿਨ ਦੀਆਂ ਮੁਬਾਰਕਾਂ।