ਯੂ ਆਰ ਆ great ਪਰਸਨ, ਆ ਫ੍ਰੈਂਡ and ਯੂ deserve ਦ ਬੇਸਟ
ਯੂ ਆਰ ਆ great ਪਰਸਨ, ਆ ਫ੍ਰੈਂਡ and ਯੂ deserve ਦ ਬੇਸਟ।ਹੈਪੀ ਬਰਡੇ ਟੂ ਦ best ਫੁੱਫੜ ਜੀ ਇਨ ਦ ਹੋਲ world
Fufad ji is the husband of a paternal aunt or father’s sister. It is written as ਫੁੱਫੜ ਜੀ in Punjabi/Gurmukhi. Father’s sister is called as ਭੂਆ (Bhua) in Punjabi. The relation between ਫੁੱਫੜ and his wife’s nieces and nephews is usually formal one as Fufad is the son-in-law of the house who is usually treated very carefully. But sometimes relation may turn into a friendly one too. If you have a good relation with your Fufad Ji then you have come at the right page. You will find the appropriate birthday wishes for your Fufad ji.
ਯੂ ਆਰ ਆ great ਪਰਸਨ, ਆ ਫ੍ਰੈਂਡ and ਯੂ deserve ਦ ਬੇਸਟ।ਹੈਪੀ ਬਰਡੇ ਟੂ ਦ best ਫੁੱਫੜ ਜੀ ਇਨ ਦ ਹੋਲ world
ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ।ਤੁਸੀਂ ਹਰ ਚੀਂ ਵਿਚ ਪਿਆਰ ਭਰ ਦਿੰਦੇ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
ਪਿਆਰੇ ਫੂੱਫੜ ਜੀ, ਤੁਸੀਂ ਸਿਰਫ ਫੁੱਫੜ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ। ਤੁਸੀਂ ਮੇਰੀ ਪਰਵਾਹ ਆਪਣੀ ਭਤੀਜੀ ਵਾਂਗ ਨਹੀਂ ਪਰ ਆਪਣੇ ਪੁੱਤਰ ਕੀਤੀ ਹੈ।ਮੈਂ ਉਸ ਹਰ ਚੀਜ ਲਈ ਜੋ ਤੁਸੀਂ ਮੇਰੇ ਲਈ ਕੀਤਾ ਲਈ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ।
ਤੁਹਾਡੀ ਭਤੀਜੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਫੁੱਫੜ ਜੀ
ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ। ਤੁਸੀ ਹਰ ਚੀਂਜ਼ਨੂੰ ਪਿਆਰ ‘ਚ ਬਦਲ ਲੈਂਦੇ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਫੁੱਫੜ ਜੀ
ਭਾਵੇਂ ਆਪਾਂ ਇੱਕ ਦੂਜੇ ਨੂੰ ਰੋਜ਼ ਨਾ ਮਿਲਦੇ ਹੋਈਏ ਪਰ ਮੈਂ ਤੁਹਾਡੀ ਸਮਝਦਾਰੀ ਅਤੇ ਸੂਝ-ਬੂਝ ਨੂੰ ਸਦਾ ਸਤਿਕਾਰਦਾ ਹਾਂ।ਜਨਮ ਦਿਨ ਮੁਬਾਰਕ ਫੁੱਫੜ ਜੀ।
ਤੁਸੀਂ ਮੇਰੀ ਜਿੰਦਗੀ ਦੇ ਇੱਕ ਬਹੁਤ ਮਹੱਤਵਪੂਰਨ ਹਿੱਸੇ ਹੋ।ਸਿਫਤ ਅੱਖਰ ਇਹ ਦਰਸਾਉਣ ਲਈ ਪੂਰੇ ਨਹੀਂ ਪੈ ਸਕਦੇ।ਜਨਮ ਦਿਨ ਮੁਬਾਰਕ ਫੁੱਫੜ ਜੀ।
ਫੁੱਫਡ ਜੀ, ਤੁਸੀਂ ਸਿਰਫ ਮੇਰੇ ਫੁੱਫੜ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ।ਤੁਸੀਂ ਮੇਰੀ ਪਰਵਾਹ ਆਪਣੇ ਭਤੀਜੇ ਵਾਂਗ ਨਹੀਂ ਪਰ ਆਪਣੇ ਪੁੱਤਰ ਵਾਂਗ ਕੀਤੀ ਹੈ।ਮੈਂ ਉਸ ਹਰ ਚੀਜ਼ ਲਈ ਜੋ ਤੁਸੀਂ ਮੇਰੇ ਲਈ ਕੀਤਾ ਉਸ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ।