ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਹੈਂਡ ਐਂਡ ਯੂ ਡੀਸ੍ਰਵ ਦਾ ਬੇਸਟ।ਹੈਪੀ ਬਰਡੇ ਟੂੰ ਦ ਬੇਸਟ ਚਾਚਾ ਜੀ ਇਨ ਦ ਹੋਲ ਵਰਲਡ।
ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਹੈਂਡ ਐਂਡ ਯੂ ਡੀਸ੍ਰਵ ਦਾ ਬੇਸਟ।ਹੈਪੀ ਬਰਡੇ ਟੂੰ ਦ ਬੇਸਟ ਚਾਚਾ ਜੀ ਇਨ ਦ ਹੋਲ ਵਰਲਡ।
Chachu/ Chacha is Father’s Younger Brother and is written as ਚਾਚਾ in Punjabi. The nephews and nieces call their father’s younger brother as Chacha. Chacha is usually very close to his nephews and nieces being the younger brother of the father of kids. If you are looking for some greetings for birthday of Chachu/ Chacha, you have approached at the right page. Following are the best and colorful greetings for birthday of Chachu/ Chacha ji.
ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਹੈਂਡ ਐਂਡ ਯੂ ਡੀਸ੍ਰਵ ਦਾ ਬੇਸਟ।ਹੈਪੀ ਬਰਡੇ ਟੂੰ ਦ ਬੇਸਟ ਚਾਚਾ ਜੀ ਇਨ ਦ ਹੋਲ ਵਰਲਡ।
ਯੂ ਆਰ ਆ great ਪਰਸਨ, great ਫ੍ਰੈਂਡ and ਯੂ deserve ਦ ਬੇਸਟ।ਹੈਪੀ ਬਰਡੇ ਟੂ ਦ best ਚਾਚਾ ਜੀ ਇਨ ਦ ਹੋਲ world
ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੈ।ਤੁਸੀਂ ਹਰ ਚੀਂ ਵਿਚ ਪਿਆਰ ਭਰ ਦਿੰਦੇ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆ
ਪਿਆਰੇ ਚਾਚਾ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਛੋਟੇ ਭਰਾ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ।ਤੁਸੀ ਮੇਰੀ ਪਰਵਾਹ ਆਪਣੀ ਭਤੀਜੀ ਵਾਂਗ ਨਹੀਂ ਪਰ ਆਪਣੇ ਪੁੱਤਰ ਵਾਂਗ ਕੀਤੀ ਹੈ।ਮੈਂ ਉਸ ਹਰ ਚੀਜ ਲਈ ਜੋ ਤੁਸੀਂ ਮੇਰੇ ਲਈ ਕੀਤਾ ਲਈ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ
ਤੁਹਾਡੀ ਭਤੀਜੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਚਾਚਾ ਜੀ।
ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਤੁਸੀਂ ਇੱਕਹ ਮਿਸਾਲ ਹੈ।ਤੁਸੀਂ ਹਰ ਚੀਜ ਨੂੰ ਪਿਆਰ ‘ਚ ਬਦਲ ਦਿੰਦੇ ਹੋ।ਜਨਮ ਦਿਨ ਦੀਆ ਬਹੁਤ-ਬਹੁਤ ਵਧਾਈਆਂ।
ਭਾਵੇਂ ਆਪਾਂ ਇੱਕ ਦੂਜੇ ਨੂੰ ਰੋਂ ਨਾ ਮਿਲਦੇ ਹੋਈਏ ਪਰ ਮੈਂ ਤੁਹਾਡੀ ਸਮਝਦਾਰੀ ਅਤੇ ਸੂਝਬੂਝ ਨੂੰ ਸਦਾ ਸਤਕਾਰਦਾ ਹਾਂ।ਜਨਮ ਦਿਨ ਮੁਬਾਰਕ ਚਾਚਾ ਜੀ।
ਤੁਸੀਂ ਮੇਰੀ ਜਿੰਦਗੀ ਦੇ ਇੱਕ ਬਹੁਤ ਮਹੱਤਵਪੂਰਨ ਹਿੱਸੇ ਹੋ।ਸਿਰਫ ਅੱਖਰ ਇਹ ਦਰਸਾਉਣ ਲਈ ਪੂਰੇ ਨਹੀਂ ਪੈ ਸਕਦੇ।ਜਨਮ ਦਿਨ ਮੁਬਾਰਕ ਚਾਚਾ ਜੀ।
ਪਿਆਰੇ ਚਾਚਾ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਛੋਟੇ ਭਰਾ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ।ਤੁਸੀਂ ਮੇਰੀ ਪਰਵਾਹ ਆਪਣੇ ਭਤੀਜੇ ਵਾਂਗ ਨਹੀਂ ਪਰ ਆਪਣੇ ਪੁੱਤਰ ਵਾਂਗ ਕੀਤੀ ਹੈ।ਮੈਂ ਉਸ ਹਰ ਚੀਜ਼ ਲਈ ਜੋਤੁਸੀਂ ਮੇਰੇ ਲਈ ਕੀਤਾ ਉਸ ਲਈ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ