ਹੈਪੀ ਬਰਡੇ Dear ਚਾਚੀ ਜੀ
ਹੈਪੀ ਬਰਡੇ Dear ਚਾਚੀ ਜੀ
Chachi ji is Father’s Younger Brother’s Wife and is written as ਚਾਚੀ in Punjabi. The nephews and nieces call her husband (father’s younger brother) as Chacha also written as ਚਾਚਾ in Punjabi. Chacha is usually very close to his nephews and nieces being the younger brother of the father of kids and hence Chachi too becomes very loving aunt of the kids. If you are looking for some greetings for birthday of Chachi, you have approached at the right page. Following are the best and colorful greetings for birthday of chachi ji.
ਉਸ ਮਹਿਲਾ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜੋ ਦਿਲ ਦੀ ਬਹੁਤ ਚੰਗੀ ਹੈ ਤੇ ਰਿਸ਼ਤੇ ਵਿਚ ਮੇਰੀ ਚਾਚੀ ਅਖਵਾਉਂਦੀ ਹੈ
ਚਾਚੀ ਜੀ ਤੁਸੀਂ ਸਭ ਤੋਂ ਸਭ ਤੋਂ ਹਨੇਰੀ ਰਾਤਾਂ ਚ ਵੀ ਰੋਸaਨੀ ਲੈ ਆਉਂਦੇ ਹੋ। ਜਨਮ ਦਿਨ ਦੀਆਂ ਮੁਬਾਰਕਾਂ
ਪਿਆਰੇ ਚਾਚੀ ਜੀ, ਤੁਸੀਂ ਦੁਨੀਆ ਦੀ ਸਭ ਤੋਂ ਉੱਤਮ ਮਹਿਲਾਵਾਂ ਵਿਚੋਂ ਇੱਕ ਹੋ। ਤੁਹਾਨੂੰ ਜਨਮ ਦਿਨ ਤੇ ਵਧਾਈਆਂ ਤੇ ਬਹੁਤ ਸਾਰਾ ਪਿਆਰ
ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦੀ ਹਾਂ ਉਹ ਤੁਸੀਂ ਹੋ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਚਾਚੀ ਜੀ
ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਪਿਆਰ ਕਰਦਾ ਹਾਂ ਉਹ ਤੁਸੀਂ ਹੋ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਚਾਚੀ ਜੀ।
ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ। ਜਨਮ ਦਿਨ ਦੀਆਂ ਵਧਾਈਆਂ ਚਾਚੀ ਜੀ।
ਜੋ ਤੁਹਾਡੇ ਵਰਗੀ ਚਾਚੀ ਨੂੰ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਚਾਚੀ ਜੀ
ਜਨਮ ਦਿਨ ਦੀਆਂ ਮੁਬਾਰਕਾਂ ਉਸ super special ਚਾਚੀ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਚਾਚੀ ਜੋ ਹਮੇਸ਼ਾ ਮੇਰਾ ਸਾਥ ਦੇਂਦੀ ਹੈ ਤੇ ਉਹ ਚਾਹੀ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ।
ਮੁਬਾਕਰਾਂ ਉਸ super special ਚਾਚੀ ਨੂੰਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਚਾਚੀ ਜੋ ਹਮੇਸ਼ਾ ਮੋਰਾ ਸਾਥ ਦੇਂਦੀ ਹੈ ਤੇ ਉਹ ਚਾਹੀ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਹਾਂ।
ਉਹ ਔਰਤ ਜੇਹੜੀ ਸਿਰਫ ਬਾਹਰੋਂ ਹੀ ਨਹੀਂ ਪਰ ਦਿਲ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੋaਜ ਮੈਨੂੰ ਪ੍ਰੇਰਨਾ ਦੇਂਦੀ ਹੈ ਹਰ ਰੋਜa ਅਪਣੇ ਆਪ ਵਿਚ ਸਭ ਤੋਂ ਵਧੀਆ ਬਣਨ ਦੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
ਦੁਨੀਆ ਦੇ ਸਭ ਤੋਂ ਵਧੀਆ ਚਾਚੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ