ਹੈਪੀ ਬਰਡੇ dear ਭੂਆ ਜੀ।
ਹੈਪੀ ਬਰਡੇ ਦਕaਗ ਭੂਆ ਜੀ।
Bhua ji is the term used by Indians for their father’s sister whom we also know as Aunt. She can be younger or elder to the father. In Punjabi she is called as ਭੂਆ
Bhua’s certainly have a special place in her nieces and nephews hearts. In a Punjabi family, if a Bhua is younger to the father, she usually stays with her parents and brother in the same house and watch his brother’s children grow and help the mother nurture them whom she call as ‘bhabi’ till her own marriage and is thus very close to her nephew’s and niece’s. So if your Bhua/ Bua is celebrating her special day today, send her a special birthday message from the list of the best happy birthday Bhua/Bua Ji wishes from below.
ਉਸ ਮਹਿਲਾ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜੇੋ ਦਿਲ ਦੀ ਬਹੁਤ ਚੰਗੀ ਹੈ ਤੇ ਰਿਬਤੇ ਵਿਚ ਮੇਰੀ ਭੂਆ ਜੀ ਅਖਵਾਉਂਦੀ ਹੈ।
ਪਿਆਰੀ ਭੂਆ ਜੀ, ਤੁਸੀਂ ਦੁਨੀਆਂ ਦੀ ਸਭ ਤੋਂ ਉਸ਼ੱਂਤਮ ਮਹਿਲਾਵਾਂ ਵਿਚੋਂ ਇੱਕ ਹੈ।ਤੁਹਾਨੂੰ ਜਨਮ ਦਿਨ ਤੇ ਵਧਾਈਆਂ ਤੇ ਬਹੁਤ ਸਾਰਾ ਪਿਆਰ
ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ ਭੂਆ ਜੀ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ ਭੂਆ ਜੀ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀ ਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ। ਜਨਮ ਦਿਨ ਦੀਆਂ ਵਧਾਈਆ ਭੂਆ ਜੀ।
ਜੇ ਤੁਹਾਡੇ ਵਰਗੀ ਭੂਆ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭੂਆ ਜੀ।
ਜਨਮ ਦਿਨ ਦੀਆਂ ਮੁਬਾਰਕਾਂ ਉਸ super special ਭੂਆਂ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਭੂਆ ਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਭੂਆਂ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ।
ਮੁਬਾਰਕਾਂ ਉਸ super special ਭੂਆ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਭੁਆ ਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਭੂਆ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਹਾਂ।
ਉਹ ਔਰਤ ਜਿਹੜੀ ਸਿਰਫ ਬਾਹਰੋਂ ਈ ਨਹੀਂ ਪਰ ਦਿਲ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੋਂ ਮੈਨੂੰ ਪ੍ਰੇਰਨਾ ਦਿੰਦੀ ਹੈ ਹਰ ਰੋਂ ਆਪਣੇ ਆਪ ਵਿਚ ਸਬਤੋਂ ਵਧੀਆਂ ਬਣਨ ਦੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
ਦੁਨੀਆਂ ਦੀ ਸਭ ਤੋਂ ਵਧੀਆਂ ਭੂਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ