ਮੈਂ ਸ਼ੁਕਰਗੁਜਾਰ ਹਾਂ ਤੇਰਾ ਜੋ ਤੂੰ ਮੇਰੀ ਜਿੰਦਗੀ aਚ ਆਈ।ਮੈਂ ਅੱਜ ਤੱਕ ਕਿਸੇ ਨੂੰ ਇੰਨਾ ਪਿਆਰ ਨਈਂ ਕੀਤਾ ਜਿੰਨਾ ਤੈਨੂੰ ਕਰਦਾ ਹਾਂ
ਮੈਂ ਸ਼ੁਕਰਗੁਜਾਰ ਹਾਂ ਤੇਰਾ ਜੋ ਤੂੰ ਮੇਰੀ ਜਿੰਦਗੀ aਚ ਆਈ।ਮੈਂ ਅੱਜ ਤੱਕ ਕਿਸੇ ਨੂੰ ਇੰਨਾ ਪਿਆਰ ਨਈਂ ਕੀਤਾ ਜਿੰਨਾ ਤੈਨੂੰ ਕਰਦਾ ਹਾਂ। ਤੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।