ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਮੇਰੇ ਲਈ ਦੂਜੇ ਪਿਤਾ ਵਾਂਗ ਹੋ
ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਮੇਰੇ ਲਈ ਦੂਜੇ ਪਿਤਾ ਵਾਂਗ ਹੋ।ਤੁਸੀਂ ਮੇਰੀ ਪਰਵਾਹ ਆਪਣੇ ਭਤੀਜੇ ਵਾਂਗ ਨਹੀਂ ਆਪਣੇ ਪੁੱਤਰ ਵਾਂਗ ਕੀਤੀ ਹੈ। ਮੈਂ ਉਸ ਹਰ ਚੀਜ਼ ਲਈ ਜੋ ਤੁਸੀ ਮੇਰੇ ਲਈ ਕੀਤਾ ਉਸਦਾ ਸ਼ੁਕਰਗੁਜਾਰ ਹਾਂ। ਜਨਮ ਦਿਨ ਮੁਬਾਰਕ