ਤੁਸੀ ਮੇਰੇ ਲਈ ਉਹ ਹੋ ਜਿਸ ਨਾਲ ਮੈਂ ਆਪਣੇ ਸਾਰੇ ਦੁੱਖ ਸੁੱਖ ਸਾਂਝੇ ਕਰ ਸਕਦੀ ਹਾਂ
ਤੁਸੀ ਮੇਰੇ ਲਈ ਉਹ ਹੋ ਜਿਸ ਨਾਲ ਮੈਂ ਆਪਣੇ ਸਾਰੇ ਦੁੱਖ ਸੁੱਖ ਸਾਂਝੇ ਕਰ ਸਕਦੀ ਹਾਂ, ਜਿਸਨੂੰ ਆਪਣੇ ਦਿਲ ਦੀਆ ਸਾਰੀਆਂ ਗੱਲਾਂ ਵੰਡ ਸਕਦੀ ਹਾਂ ਤੇ ਤੁਸੀਂ ਮੈਨੂੰ ਅਧਿਆਪਕ ਬਣਕੇ ਸਭ ਕੁਝ ਦੱਸਦੇ ਹੋ।ਤੁਹਾਡੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈਆਂ।