ਜਨਮਦਿਨ ਦੀਆਂ ਮੁਬਾਰਕਾਂ ਉਸ super special ਤਾਈ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ
ਜਨਮਦਿਨ ਦੀਆਂ ਮੁਬਾਰਕਾਂ ਉਸ super special ਤਾਈ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਤਾਈਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਤਾਈ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ।